By signing in you confirm you are 18 or older, or have your parent’s or guardian’s consent.

CTET 8 Feb 2026 Paper 1 Punjabi, Question 119

Topic: Pedagogy of language

Q119

ਕਥਨ (A) : ਭਾਸ਼ਾ ਸੱਭਿਆਚਾਰਕ ਚੇਤਨਾ ਅਤੇ ਪ੍ਰਗਟਾਵੇ ਦਾ ਇੱਕ ਆਲੋਚਨਾਤਮਕ ਪੱਖ ਬਣਾਉਂਦੀ ਹੈ, ਜਿਸ ਨੂੰ ਬੱਚਿਆਂ ਅੰਦਰ ਵੱਡੀਆਂ ਯੋਗਤਾਵਾਂ ਵਿੱਚੋਂ ਮੰਨਿਆ ਜਾਂਦਾ ਹੈ ।
ਕਾਰਨ (R) : ਸੱਭਿਆਚਾਰਕ ਚੇਤਨਾ ਅਤੇ ਪ੍ਰਗਟਾਵੇ ਦੀਆਂ ਯੋਗਤਾਵਾਂ ਬੱਚਿਆਂ ਨੂੰ ਸ਼ਨਾਖ਼ਤ ਤੇ ਆਪਣੇਪਨ ਦੀ ਸਮਝ ਦੇ ਨਾਲ-ਨਾਲ ਹੋਰਨਾਂ ਸੱਭਿਆਚਾਰਾਂ ਅਤੇ ਪਛਾਣਾਂ ਦੀ ਪ੍ਰਸ਼ੰਸਾ ਕਰਨ ਦੀ ਸੋਝੀ ਦਿੰਦੀਆਂ ਹਨ ।
ਹੇਠ ਦਿੱਤੇ ਵਿਕਲਪਾਂ ਵਿੱਚੋਂ ਢੁੱਕਵੇਂ ਉਤਰ ਦੀ ਚੋਣ ਕਰੋ :

  1. (1) (A) ਤੇ (R) ਦੋਵੇਂ ਸਹੀ ਹਨ, ਅਤੇ (R), (A) ਦੀ ਸਹੀ ਵਿਆਖਿਆ ਨਹੀਂ ਹੈ ।
  2. (2) (A) ਸਹੀ ਹੈ, ਪਰ (R) ਗ਼ਲਤ ਹੈ ।
  3. (3) (A) ਗ਼ਲਤ ਹੈ, ਪਰ (R) ਸਹੀ ਹੈ ।
  4. (4) (A) ਤੇ (R) ਦੋਵੇਂ ਸਹੀ ਹਨ, ਅਤੇ (R), (A) ਦੀ ਸਹੀ ਵਿਆਖਿਆ ਹੈ ।Correct answer

Solution.

CBSE answer: (4)

ਉੱਤਰ: (4) (A) ਤੇ (R) ਦੋਵੇਂ ਸਹੀ ਹਨ, ਅਤੇ (R), (A) ਦੀ ਸਹੀ ਵਿਆਖਿਆ ਹੈ

  1. (A) ਸਹੀ ਹੈ: ਭਾਸ਼ਾ ਸੱਭਿਆਚਾਰ ਨੂੰ ਜਾਣਨ ਤੇ ਪ੍ਰਗਟ ਕਰਨ ਦਾ ਮੁੱਖ ਸਾਧਨ ਹੈ ਅਤੇ ਸੱਭਿਆਚਾਰਕ ਚੇਤਨਾ ਬੱਚਿਆਂ ਦੀਆਂ ਮੁੱਖ ਯੋਗਤਾਵਾਂ ਵਿੱਚ ਗਿਣੀ ਜਾਂਦੀ ਹੈ।
  2. (R) ਵੀ ਸਹੀ ਹੈ: ਇਹ ਯੋਗਤਾ ਬੱਚੇ ਨੂੰ ਆਪਣੀ ਪਛਾਣ ਤੇ ਆਪਣੇਪਨ ਦੀ ਸਮਝ ਦਿੰਦੀ ਹੈ ਅਤੇ ਹੋਰ ਸੱਭਿਆਚਾਰਾਂ ਦਾ ਆਦਰ ਸਿਖਾਉਂਦੀ ਹੈ।
  3. (R) ਦੱਸਦਾ ਹੈ ਕਿ ਇਸ ਯੋਗਤਾ ਨੂੰ ਵੱਡੀ ਯੋਗਤਾ ਕਿਉਂ ਮੰਨਿਆ ਜਾਂਦਾ ਹੈ, ਇਸ ਲਈ ਇਹ (A) ਦੀ ਵਿਆਖਿਆ ਹੈ।