Q120
ਪਾਠ-ਪੁਸਤਕਾਂ ਵਿੱਚ ਕਹਾਣੀਆਂ, ਕਵਿਤਾਵਾਂ, ਨਾਟਕ ਅਤੇ ਲੇਖਕਾਂ ਵੱਲੋਂ ਲਿਖੀਆਂ ਹੋਰ ਲਿਖਤਾਂ ਹੁੰਦੀਆਂ ਹਨ । ਸਾਨੂੰ ਅਜਿਹੀ ਸਮੱਗਰੀ ਚੁਣਨ ਦੀ ਲੋੜ ਹੈ ਕਿਉਂਕਿ ਉਹ :
- (1) ਪਾਠ-ਪੁਸਤਕਾਂ ਵਿੱਚ ਵਰਤਣ ਦੇ ਮਕਸਦ ਨਾਲ ਲਿਖੀ ਜਾਂਦੀ ਹੈ ।
- (2) ਪ੍ਰਸਿੱਧ ਲੇਖਕਾਂ ਵੱਲੋਂ ਲਿਖੀ ਹੁੰਦੀ ਹੈ ।
- (3) ਸਾਧਾਰਨ ਭਾਸ਼ਾ ਵਿੱਚ ਹੁੰਦੀ ਹੈ ।
- (4) ਪ੍ਰਮਾਣਿਕ ਤੇ ਸੁਭਾਵਿਕ ਭਾਸ਼ਾ ਵਿਚ ਹੁੰਦੀ ਹੈ ।