Q118
ਭਾਸ਼ਾ ਦੇ ਵਿਕਾਸ ਦੀ ਗਿਆਨ ਵਿਧੀ ਸਮੱਰਥਣ ਕਰਦੀ ਹੈ ਕਿ ਭਾਸ਼ਾ ਹੈ :
- (1) ਇਨਾਮ ਤੇ ਸਜ਼ਾ ਰਾਹੀਂ ਸਿੱਖਿਆ ਹੋਇਆ
- (2) ਸਮਾਜ ਦੇ ਅੰਦਰ ਵਾਰਤਾਲਾਪ ਰਾਹੀਂ ਸਿੱਖਿਆ ਹੋਇਆ
- (3) ਬੱਚੇ ਦਾ ਸੰਕਲਪ ਨੂੰ ਬੋਲਣ ਤੋਂ ਪਹਿਲਾਂ ਸਮਝਣ ਉੱਤੇ ਨਿਰਭਰ ਹੈ
- (4) ਇੱਕ ਵਿਅਕਤੀ ਦੀ ਸਹਿਜ ਸਮਰੱਥਾ
ਭਾਸ਼ਾ ਦੇ ਵਿਕਾਸ ਦੀ ਗਿਆਨ ਵਿਧੀ ਸਮੱਰਥਣ ਕਰਦੀ ਹੈ ਕਿ ਭਾਸ਼ਾ ਹੈ :
CBSE answer: (3)
ਉੱਤਰ: (3) ਬੱਚੇ ਦਾ ਸੰਕਲਪ ਨੂੰ ਬੋਲਣ ਤੋਂ ਪਹਿਲਾਂ ਸਮਝਣ ਉੱਤੇ ਨਿਰਭਰ ਹੈ
ਸਾਵਧਾਨ: ਇਨਾਮ ਤੇ ਸਜ਼ਾ ਵਾਲੀ ਗੱਲ ਸਕਿਨਰ ਦੇ ਵਿਹਾਰਵਾਦ ਦੀ ਹੈ, ਸਮਾਜਿਕ ਵਾਰਤਾਲਾਪ ਵਾਈਗੋਟਸਕੀ ਦੀ ਅਤੇ ਸਹਿਜ ਸਮਰੱਥਾ ਚੌਮਸਕੀ ਦੀ।