Q117
ਤੁਹਾਡੀ ਜਮਾਤ ਵਿੱਚ ਵਿਦਿਆਰਥੀ ਦੀ ਸੌਖ ਲਈ ਤੁਸੀਂ ਅਧਿਆਪਕ ਵਜੋਂ ਕਿਹੜੇ ਕਦਮ ਚੁੱਕੋਗੇ ?
(a) ਵਿਦਿਆਰਥੀਆਂ ਨੂੰ ਹੋਰ ਪ੍ਰਸ਼ਨ ਪੁੱਛਣ ਲਈ ਉਤਸ਼ਾਹਿਤ ਕਰਨਾ ।
(b) ਜੋੜੇ ਤੇ ਸਮੂਹ ਵਿੱਚ ਕੰਮ ਕਰਾਉਣਾ ਅਤੇ ਵਿਦਿਆਰਥੀਆਂ ਤੋਂ ਵਿਚਾਰ ਮੰਗਣਾ ।
(c) ਉਨ੍ਹਾਂ ਨੂੰ ਉੱਚੀ ਆਵਾਜ਼ ਵਿੱਚ ਟੈਕਸਟ ਪੜ੍ਹਾਉਣੀ ’ਤੇ ਵਿਅਕਤੀਗਤ ਪ੍ਰਤੀਕਿਰਿਆ ਲੈਣੀ ਤਾਂ ਜੋ ਵਿਅਕਤੀਗਤ ਸਿਖਲਾਈ ਹੋ ਸਕੇ ।
(d) ਵਾਰਤਾਲਾਪ ਲਈ ਇੱਕ ਦੂਜੇ ਨੂੰ ਸੰਵਾਦ ਸੁਣਾਉਣੇ ਅਤੇ ਇੱਕ-ਦੂਜੇ ਨੂੰ ਪ੍ਰਸ਼ਨ ਪੁੱਛਣੇ ।
- (1) (b), (c), (d) ਸਹੀ ਹੈ ।
- (2) (a), (b), (d) ਸਹੀ ਹੈ ।
- (3) (a), (c), (d) ਸਹੀ ਹੈ ।
- (4) (a), (b), (c) ਸਹੀ ਹੈ ।