Q116
ਹੇਠ ਲਿਖਿਆਂ ਵਿੱਚੋਂ ਕਿਹੜਾ ਬਿਆਨ ਯੁਵਾ ਸਿਖਿਆਰਥੀ ਬਾਰੇ ਸਹੀ ਹੈ ?
- (1) ਬਹੁਤ ਜ਼ਿਆਦਾ ਯੁਵਾ ਸਿਖਿਆਰਥੀ ਅਮੂਰਤ ਸੰਕਲਪਾਂ ਨੂੰ ਔਖ ਨਾਲ ਸਮਝਦੇ ਹਨ ।
- (2) ਬਹੁਤ ਜ਼ਿਆਦਾ ਯੁਵਾ ਸਿਖਿਆਰਥੀ ਅੰਸ਼ਿਕ ਰੂਪ ਵਿਚ ਅਮੂਰਤ ਸੰਕਲਪਾਂ ਨੂੰ ਸਮਝਦੇ ਹਨ ।
- (3) ਬਹੁਤ ਜ਼ਿਆਦਾ ਯੁਵਾ ਸਿਖਿਆਰਥੀ ਅਮੂਰਤ ਸੰਕਲਪਾਂ ਤੋਂ ਪ੍ਰੇਰਿਤ ਹੁੰਦੇ ਹਨ ।
- (4) ਬਹੁਤ ਜ਼ਿਆਦਾ ਯੁਵਾ ਸਿਖਿਆਰਥੀ ਅਮੂਰਤ ਸੰਕਲਪਾਂ ਨੂੰ ਸਮਝਦੇ ਹਨ ।