Q113
ਭਾਸ਼ਾ ਦਾ ਇੱਕ ਅਧਿਆਪਕ ਵਿਦਿਆਰਥੀਆਂ ਦੀ ਸਿਖਲਾਈ ਦੀਆਂ ਸ਼ੈਲੀਆਂ ਅਤੇ ਪ੍ਰਾਥਮਿਕਤਾਵਾਂ ਦਾ ਹੋਰ ਪਤਾ ਲਗਾਉਣ ਲਈ ਉਨ੍ਹਾਂ ਨੂੰ ਇੱਕ ਪ੍ਰਸ਼ਨ-ਉੱਤਰ ਦਿੰਦਾ ਹੈ । ਇਥੇ ਅਧਿਆਪਕ __________ ਦੀ ਭੂਮਿਕਾ ਵਿੱਚ ਹੈ :
- (1) ਪਲੈਨਰ
- (2) ਮਾਹਿਰ ਦੀ ਸੂਚਨਾ ਪ੍ਰਦਾਨ ਕਰਨ
- (3) ਡਾਇਗਨੌਸਟੀਸ਼ਨ
- (4) ਮੈਨੇਜਰ
ਭਾਸ਼ਾ ਦਾ ਇੱਕ ਅਧਿਆਪਕ ਵਿਦਿਆਰਥੀਆਂ ਦੀ ਸਿਖਲਾਈ ਦੀਆਂ ਸ਼ੈਲੀਆਂ ਅਤੇ ਪ੍ਰਾਥਮਿਕਤਾਵਾਂ ਦਾ ਹੋਰ ਪਤਾ ਲਗਾਉਣ ਲਈ ਉਨ੍ਹਾਂ ਨੂੰ ਇੱਕ ਪ੍ਰਸ਼ਨ-ਉੱਤਰ ਦਿੰਦਾ ਹੈ । ਇਥੇ ਅਧਿਆਪਕ __________ ਦੀ ਭੂਮਿਕਾ ਵਿੱਚ ਹੈ :
CBSE answer: (3)
ਉੱਤਰ: (3) ਡਾਇਗਨੌਸਟੀਸ਼ਨ
ਸਾਵਧਾਨ: ਪਲੈਨਰ ਇਸ ਜਾਣਕਾਰੀ ਨੂੰ ਬਾਅਦ ਵਿੱਚ ਪਾਠ ਦੀ ਵਿਉਂਤ ਲਈ ਵਰਤਦਾ ਹੈ; ਇੱਥੇ ਅਜੇ ਜਾਣਕਾਰੀ ਇਕੱਠੀ ਹੋ ਰਹੀ ਹੈ। ਮਾਹਿਰ ਸੂਚਨਾ ਦੇਣ ਜਾਂ ਮੈਨੇਜਰ ਵਾਲਾ ਕੰਮ ਇਸ ਵਿੱਚ ਨਹੀਂ।