Q114
ਇੱਕ ਅਧਿਆਪਕ ਪਹਿਲੀ ਜਮਾਤ ਦੇ ਸਿਖਿਆਰਥੀਆਂ ਨੂੰ ਕੰਧਾਂ ਉੱਤੇ ਜਿਵੇਂ ਚਾਹੁਣ ਘਸੀਟ ਲੇਖ, ਡਰਾਅ ਕਰਨ ਅਤੇ ਲਿਖਣ ਲਈ ਕਹਿੰਦਾ ਹੈ । ਇਥੇ ਉਹ ਕਿਸ ਨੂੰ ਉਤਸ਼ਾਹਿਤ ਕਰ ਰਿਹਾ ਹੈ ?
- (1) ਖੇੜਾ ਤੇ ਹਾਸਰਸ
- (2) ਲਿਖਣ ਕੌਸ਼ਲ ਦਾ ਵਿਕਾਸ
- (3) ਵਰਣਮਾਲਾ ਦੇ ਅੱਖਰਾਂ ਨੂੰ ਲਿਖਣ ਦੀ ਸ਼ੁਰੂਆਤ
- (4) ਉਭਰਦੇ ਸਾਖ਼ਰਤਾ ਵਿਕਾਸ