Q112
ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਬਦ-ਭੰਡਾਰ ਨੂੰ ਵਿਕਸਿਤ ਕਰਨ ਲਈ ਇੱਕ ਅਧਿਆਪਕ ਸਮੱਗਰੀ ਦੀ ਵਰਤੋਂ ਕਰ ਰਿਹਾ ਹੈ, ਜਿਸ ਵਿੱਚ ਭਾਸ਼ਾ ਸ਼ਾਮਿਲ ਹੈ, ਜੋ ਵਿਦਿਆਰਥੀਆਂ ਲਈ ਸੁਖਾਲੀ ਬਣਾਈ ਗਈ ਹੈ ਅਤੇ ਪ੍ਰਮਾਣਿਕ ਸਮੱਗਰੀ ਉੱਤੇ ਅਧਾਰਿਤ ਹੈ । ਇਹ ਸਮੱਗਰੀ ਹੈ :
- (1) ਰੋਲ-ਕਾਰਡ
- (2) ਦੁਭਾਸ਼ੀ-ਸ਼ਬਦ-ਕੋਸ਼
- (3) ਗਰੇਡਡ ਰੀਡਰ
- (4) ਅਖ਼ਬਾਰ