Q149
ਪੰਜਵੀਂ ਜਮਾਤ ਦਾ ਇੱਕ ਅਧਿਆਪਕ ਵਿਦਿਆਰਥੀ ਨੂੰ ਇੱਕ ਕਹਾਣੀ ਲਿਖਣ ਦਾ ਕੰਮ ਦਿੰਦਾ ਹੈ । ਜਦੋਂ ਵਿਦਿਆਰਥੀ ਕਹਾਣੀ ਲਿਖਦੇ ਹਨ, ਤਾਂ ਅਧਿਆਪਕ ਉਨ੍ਹਾਂ ਵਿਦਿਆਰਥੀਆਂ ਲਈ ਜਮਾਤ ਦੇ ਚੱਕਰ ਲਗਾਉਂਦਾ ਹੈ, ਜੋ ਗ਼ਲਤੀਆਂ ਕਰਦੇ ਹਨ ਅਤੇ ਨਵੇਂ ਸ਼ਬਦ ਪੁੱਛਦੇ ਹਨ । ਇਥੇ ਅਧਿਆਪਕ----ਦੀ ਭੂਮਿਕਾ ਵਿੱਚ ਹੈ ।
- (1) ਪਲੈਨਰ
- (2) ਸਹਾਇਕ
- (3) ਡਾਇਗਨੌਸਟੀਅਨ
- (4) ਮੈਨੇਜਰ