Q146
ਕਥਨ (A) : ਡਰਾਇੰਗ ਨੂੰ ਮੁੱਢਲੀ ਸਾਖ਼ਰਤਾ ਵਿੱਚ ਲਿਖਣ ਦੀ ਸ਼ੁਰੂਆਤ ਮੱਨਿਆ ਜਾਂਦਾ ਹੈ ।
ਕਾਰਨ (R) : ਤਸਵੀਰਾਂ ਪ੍ਰਤੀਕ ਹੁੰਦੀਆਂ ਹਨ ਅਤੇ ਅਰਥ ਦਿੰਦੀਆਂ ਹਨ ।
ਹੇਠ ਲਿਖੇ ਵਿਕਲਪਾਂ ਵਿੱਚੋਂ ਢੁੱਕਵਾਂ ਉੱਤਰ ਚੁਣੋ :
- (1) (A) ਤੇ (R) ਦੋਵੇਂ ਸਹੀ ਹਨ, ਪਰ (R), (A) ਦੀ ਸਹੀ ਵਿਆਖਿਆ ਨਹੀਂ ਹੈ ।
- (2) (A) ਸਹੀ ਹੈ, ਪਰ (R) ਗ਼ਲਤ ਹੈ ।
- (3) (A) ਗ਼ਲਤ ਹੈ, ਪਰ (R) ਸਹੀ ਹੈ ।
- (4) (A) ਤੇ (R) ਦੋਵੇਂ ਸਹੀ ਹਨ, ਅਤੇ (R), (A) ਦੀ ਸਹੀ ਵਿਆਖਿਆ ਹੈ ।