By signing in you confirm you are 18 or older, or have your parent’s or guardian’s consent.

CTET 8 Feb 2026 Paper 1 Punjabi, Question 144

Topic: Pedagogy of language

Q144

ਭਾਸ਼ਾ ਦੀ ਇਕ ਟਾਸਕ ਵਿਚ ਇਕ ਅਧਿਆਪਕ ਵਿਦਿਆਰਥੀਆਂ ਦਾ ਮਿਲੀ-ਜੁਲੀ ਯੋਗਤਾ ਵਾਲਾ ਇਕ ਸਮੂਹ ਬਣਾਉਂਦਾ ਹੈ । ਮਿਸ਼ਰਿਤ ਯੋਗਤਾ ਵਾਲਾ ਇਹ ਸਮੂਹ __________ ਲਈ ਬਣਾਇਆ ਗਿਆ ਹੈ ।

  1. (1) ਪ੍ਰਬਲ ਵਿਦਿਆਰਥੀਆਂ ਨੂੰ ਖੁੱਲ੍ਹ ਕੇ ਪ੍ਰਗਟਾਵਾ ਕਰਨ ਦੀ ਥਾਂ ਦੇਣ ।
  2. (2) ਵਿਦਿਆਰਥੀਆਂ ਨੂੰ ਇਕ-ਦੂਜੇ ਦੀ ਮਦਦ ਕਰਨ ਲਈ ਉਤਸ਼ਾਹਿਤ ਕਰਨ ।Correct answer
  3. (3) ਅਧਿਆਪਕ ਦਾ ਬੋਝ ਵੰਡਣ, ਕਿਉਂਕਿ ਅਧਿਆਪਕ ਸਾਰਿਆਂ ਵੱਲ ਧਿਆਨ ਨਹੀਂ ਦੇ ਸਕਦਾ ।
  4. (4) ਕਮਜ਼ੋਰ ਵਿਦਿਆਰਥੀਆਂ ਦੀ ਪਛਾਣ ਕਰਨ ।

Solution.

CBSE answer: (2)

ਉੱਤਰ: (2) ਵਿਦਿਆਰਥੀਆਂ ਨੂੰ ਇਕ-ਦੂਜੇ ਦੀ ਮਦਦ ਕਰਨ ਲਈ ਉਤਸ਼ਾਹਿਤ ਕਰਨ

  1. ਮਿਸ਼ਰਿਤ ਯੋਗਤਾ ਵਾਲੇ ਸਮੂਹ ਵਿੱਚ ਵੱਧ ਜਾਣਨ ਵਾਲਾ ਬੱਚਾ ਦੂਜਿਆਂ ਨੂੰ ਸਮਝਾਉਂਦਾ ਹੈ ਅਤੇ ਸਾਰੇ ਮਿਲ ਕੇ ਕੰਮ ਪੂਰਾ ਕਰਦੇ ਹਨ।
  2. ਇਹ ਸਹਿਯੋਗੀ ਸਿੱਖਿਆ ਹੈ; ਸਮਝਾਉਣ ਵਾਲੇ ਦੀ ਸਮਝ ਵੀ ਪੱਕੀ ਹੁੰਦੀ ਹੈ।

ਸਾਵਧਾਨ: ਪ੍ਰਬਲ ਬੱਚਿਆਂ ਨੂੰ ਹਾਵੀ ਹੋਣ ਦੇਣਾ, ਅਧਿਆਪਕ ਦਾ ਬੋਝ ਘਟਾਉਣਾ ਜਾਂ ਕਮਜ਼ੋਰ ਬੱਚਿਆਂ ਨੂੰ ਅਲੱਗ ਪਛਾਣਨਾ ਸਮੂਹ-ਕਾਰਜ ਦੇ ਉਦੇਸ਼ ਨਹੀਂ।