Q142
ਮੁੱਢਲੇ ਪੱਧਰ ਉੱਤੇ ਬੱਚੇ ਅਨੰਦਮਈ ਮਹਿਸੂਸ ਕਰਦੇ ਹਨ ਅਤੇ ਬਿਹਤਰੀਨ ਸਿਖਦੇ ਹਨ -
- (1) ਸਰਕਾਰੀ ਭਾਸ਼ਾ ਵਿਚ
- (2) ਆਪਣੀ ਘਰੇਲੂ ਭਾਸ਼ਾ ਵਿਚ
- (3) ਅੰਗਰੇਜ਼ੀ ਮਾਧਿਅਮ ਵਿਚ
- (4) ਸਿੱਖਿਆ ਦੇ ਮਾਧਿਅਮ ਵਿਚ
ਮੁੱਢਲੇ ਪੱਧਰ ਉੱਤੇ ਬੱਚੇ ਅਨੰਦਮਈ ਮਹਿਸੂਸ ਕਰਦੇ ਹਨ ਅਤੇ ਬਿਹਤਰੀਨ ਸਿਖਦੇ ਹਨ -
CBSE answer: (2)
ਉੱਤਰ: (2) ਆਪਣੀ ਘਰੇਲੂ ਭਾਸ਼ਾ ਵਿਚ
ਸਾਵਧਾਨ: ਸਿੱਖਿਆ ਦਾ ਮਾਧਿਅਮ ਘਰ ਦੀ ਭਾਸ਼ਾ ਤੋਂ ਵੱਖਰਾ ਵੀ ਹੋ ਸਕਦਾ ਹੈ, ਇਸ ਲਈ (4) ਠੀਕ ਨਹੀਂ।