Q140
ਹੇਠ ਲਿਖਿਆਂ ਵਿੱਚੋਂ ਕਿਹੜੀ ਧਾਰਨਾ ਭਾਸ਼ਾ ਦੇ ਅਧਿਆਪਨ ਬਾਰੇ ਗ਼ਲਤ ਹੈ ?
- (1) ਸਿਖਿਆਰਥੀ ਦੀ ਪਹਿਲੀ ਭਾਸ਼ਾ ਦੀ ਸਿਖਲਾਈ ਵਿਚ ਇੱਕ ਅਹਿਮ ਭੂਮਿਕਾ ਹੁੰਦੀ ਹੈ ।
- (2) ਭਾਸ਼ਾ-ਅਧਿਆਪਨ ਦਾ ਸੰਚਾਰਾਤਮਕ ਗਤੀਵਿਧੀਆਂ ਉੱਤੇ ਜ਼ੋਰ ਹੋਣਾ ਚਾਹੀਦਾ ਹੈ ।
- (3) ਭਾਸ਼ਾ-ਅਧਿਆਪਨ ਵੱਲੋਂ ਭਾਸ਼ਣ ਨਾਲੋਂ ਲੇਖਣ ਨੂੰ ਮਹੱਤਵ ਦੇਣਾ ਚਾਹੀਦਾ ਹੈ ।
- (4) ਸਿਖਿਆਰਥੀ, ਭਾਸ਼ਾ ਨੂੰ ਇਸਦੀ ਅਸਲੀ ਸਥਿਤੀਆਂ ਵਿਚ ਵਰਤੋਂ ਦੀ ਕੋਸ਼ਿਸ਼ ਨਾਲ ਗ੍ਰਹਿਣ ਕਰਦਾ ਹੈ ।