Q137
ਇਕ ਕਹਾਣੀ-ਸੰਗ੍ਰਹਿ ਤੇ ਹੋਰਨਾਂ ਬਿਰਤਾਂਤਾਂ ਨੂੰ ਭਾਸ਼ਾ ਸਿਖਲਾਈ ਲਈ ਸਪਲੀਮੈਂਟਰੀ ਰੀਡਰ ਵਜੋਂ ਨਿਰਧਾਰਿਤ ਕੀਤਾ ਗਿਆ ਹੈ । ਸਪਲੀਮੈਂਟਰੀ ਰੀਡਰ ਦਾ ਮੁੱਖ ਮਕਸਦ ਕੀ ਹੈ ?
- (1) ਗਹਿਣ ਪੜ੍ਹਤ ਨੂੰ ਉਤਸ਼ਾਹਿਤ ਕਰਨਾ ।
- (2) ਨੈਤਿਕ ਸਿਖਲਾਈ ਨੂੰ ਉਤਸ਼ਾਹਿਤ ਕਰਨਾ ।
- (3) ਵਿਸਤ੍ਰਿਤ ਪੜ੍ਹਤ ਨੂੰ ਉਤਸ਼ਾਹਿਤ ਕਰਨਾ ।
- (4) ਬਹੁ-ਭਾਸ਼ਾਵਾਦ ਨੂੰ ਉਤਸ਼ਾਹਿਤ ਕਰਨਾ ।