Q110
ਹੇਠ ਲਿਖਿਆਂ ਵਿੱਚੋਂ ਕਿਹੜਾ ਪੜ੍ਹਤ ਦਾ ਇੱਕ ਉਪ-ਕੌਸ਼ਲ ਨਹੀਂ ਹੈ ?
- (1) ਅਰਥ ਦਾ ਅਨੁਮਾਨ ਲਗਾਉਣਾ ਅਤੇ ਅਣਪਛਾਤੀਆਂ ਕੋਸ਼ਗਤ ਮਦਾਂ ਦੀ ਵਰਤੋਂ
- (2) ਲੋੜੀਂਦੀ ਵਿਸ਼ੇਸ਼ ਸੂਚਨਾ ਦਾ ਪਤਾ ਲਗਾਉਣ ਲਈ ਸਕੈਨਿੰਗ
- (3) ਹਰੇਕ ਸ਼ਬਦ ਦੇ ਅੱਖਰਾਂ ਨੂੰ ਜਾਣਨਾ
- (4) ਸ਼ਬਦਾਵਲੀ ਦੀ ਪਛਾਣ ਅਤੇ ਮੁੱਖ ਸ਼ਬਦਾਂ ਨੂੰ ਚੁਣਨਾ