Q107
ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਭਾਸ਼ਾ ਦੀ ਸਿਖਲਾਈ ਬਾਰੇ ਸਹੀ ਨਹੀਂ ਹੈ ?
- (1) ਭਾਸ਼ਾ ਦਾ ਸਿਖਲਾਈ ਲਈ ਸਮਾਂ ਲਗਦਾ ਹੈ ।
- (2) ਭਾਸ਼ਾ ਦਾ ਸਿਖਲਾਈ ਅਰਥ ਨਿਰਮਾਣ ਹੈ ।
- (3) ਇੱਕ ਭਾਸ਼ਾ ਸਿੱਖਣ ਲਈ ਵਿਆਕਰਨ ਦੀ ਸਿਖਲਾਈ ਲਾਜ਼ਮੀ ਹੈ ।
- (4) ਸਾਰੇ ਸਿਖਿਆਰਥੀ ਇੱਕ ਭਾਸ਼ਾ ਨੂੰ ਅਸਾਨੀ ਨਾਲ ਸਿੱਖ ਸਕਦੇ ਹਨ, ਜੇਕਰ ਉਨ੍ਹਾਂ ਨੂੰ ਲੋੜ ਅਨੁਸਾਰ ਭਾਸ਼ਾ ਨਾਲ ਜੋੜ ਕੇ ਰੱਖਿਆ ਜਾਵੇ ।